ਪੱਤਰਕਾਰ ਨੇ ਕਿਹਾ '84 ਦਾ ਦੌਰ ਕਾਲਾ ਸੀ ਤਾਂ AmritPal Singh ਨੇ ਦਿੱਤਾ ਇਹ ਜਵਾਬ |OneIndia Punjabi

2022-10-30 2

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ 1984 ਦਾ ਦੌਰ ਕਾਲਾ ਨਹੀਂ ਸਗੋਂ ਸੁਨਹਿਰਾ ਸੀ।